ਕੁਰੂਕਸ਼ੇਤਰ
: ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਪੰਜਾਬੀ
ਸਾਹਿਤ ਖੇਤਰ ਦੇ ਪ੍ਰਸਿੱਧ ਸ਼ਾਇਰ ਡਾ. ਰਾਬਿੰਦਰ ਸਿੰਘ ਮਸਰੂਰ ਦੀ ਸੇਵਾਮੁਕਤੀ ਦੇ ਮੌਕੇ
ਤੇ ਪੰਜਾਬੀ ਵਿਭਾਗ ਵਿਖੇ ਵਿਦਾਇਗੀ ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ
ਦੇ ਮੁਖੀ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰੋ. ਮਸਰੂਰ ਹੋਰਾਂ ਦਾ ਅਧਿਐਨ
ਅਤੇ ਅਧਿਆਪਨ ਖੇਤਰ ਵਿਚ ਵੱਡਮੁਲਾ ਯੋਗਦਾਨ ਰਿਹਾ ਹੈ। ਉਨ੍ਹਾਂ ਆਪਣੇ ਅਧਿਆਪਨ ਖੇਤਰ ਦੀ
ਸ਼ੁਰੂਆਤ ਇਸੇ ਪੰਜਾਬੀ ਵਿਭਾਗ ਤੋਂ ਹੀ ਕੀਤੀ ਸੀ। ਆਪਣੇ ਸਾਹਿਤਕ ਸਫ਼ਰ ਦੇ ਦੌਰਾਨ ਉਨ੍ਹਾਂ
ਦੋ ਪੰਜਾਬੀ ਪੁਸਤਕਾਂ ‘ਪੀਲੇ ਪੱਤ ਕਚਨਾਰ ਦੇ’ ਅਤੇ ‘ਤੁਰਨਾ ਮੁਹਾਲ ਹੈ’ ਅਤੇ ਦੋ ਗ਼ਜ਼ਲ
ਕੈਸਟਾਂ ‘ਨਾਮ ਖੁਮਾਰੀ ਨਾਨਕ’ ਅਤੇ ‘ਹੂਕ/ਹੇਕ’ ਪੰਜਾਬੀ ਸਾਹਿਤ ਅਤੇ ਸੰਗੀਤ ਖੇਤਰ ਦੇ
ਪ੍ਰੇਮੀਆਂ ਦੀ ਝੋਲੀ ਵਿਚ ਪਾਈਆਂ ਹਨ। ਇਸ ਦੇ ਨਾਲ ਹੀ ਪ੍ਰੋ. ਮਸਰੂਰ ਨੇ ਦੇਸ਼ਾਂ-ਵਿਦੇਸ਼ਾਂ
ਦੀਆਂ ਅਨੇਕ ਯਾਤਰਾਵਾਂ ਵੀ ਕੀਤੀਆਂ ਹਨ। ਆਲੋਚਨਾ ਖੇਤਰ ਵਿਚ ਉਨ੍ਹਾਂ ਦੇ ਅਨੇਕਾਂ ਹੀ
ਖੋਜ-ਪੱਤਰ ਪ੍ਰਕਾਸ਼ਤ ਹੋਏ ਹਨ।
Showing posts with label ਵਿਦਾਇਗੀ ਸਮਾਰੋਹ. Show all posts

ਡਾ. ਰਾਬਿੰਦਰ ਮਸਰੂਰ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ……… ਵਿਦਾਇਗੀ ਸਮਾਰੋਹ / ਨਿਸ਼ਾਨ ਸਿੰਘ ਰਾਠੌਰ
ਕੁਰੂਕਸ਼ੇਤਰ
: ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਪੰਜਾਬੀ
ਸਾਹਿਤ ਖੇਤਰ ਦੇ ਪ੍ਰਸਿੱਧ ਸ਼ਾਇਰ ਡਾ. ਰਾਬਿੰਦਰ ਸਿੰਘ ਮਸਰੂਰ ਦੀ ਸੇਵਾਮੁਕਤੀ ਦੇ ਮੌਕੇ
ਤੇ ਪੰਜਾਬੀ ਵਿਭਾਗ ਵਿਖੇ ਵਿਦਾਇਗੀ ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ
ਦੇ ਮੁਖੀ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰੋ. ਮਸਰੂਰ ਹੋਰਾਂ ਦਾ ਅਧਿਐਨ
ਅਤੇ ਅਧਿਆਪਨ ਖੇਤਰ ਵਿਚ ਵੱਡਮੁਲਾ ਯੋਗਦਾਨ ਰਿਹਾ ਹੈ। ਉਨ੍ਹਾਂ ਆਪਣੇ ਅਧਿਆਪਨ ਖੇਤਰ ਦੀ
ਸ਼ੁਰੂਆਤ ਇਸੇ ਪੰਜਾਬੀ ਵਿਭਾਗ ਤੋਂ ਹੀ ਕੀਤੀ ਸੀ। ਆਪਣੇ ਸਾਹਿਤਕ ਸਫ਼ਰ ਦੇ ਦੌਰਾਨ ਉਨ੍ਹਾਂ
ਦੋ ਪੰਜਾਬੀ ਪੁਸਤਕਾਂ ‘ਪੀਲੇ ਪੱਤ ਕਚਨਾਰ ਦੇ’ ਅਤੇ ‘ਤੁਰਨਾ ਮੁਹਾਲ ਹੈ’ ਅਤੇ ਦੋ ਗ਼ਜ਼ਲ
ਕੈਸਟਾਂ ‘ਨਾਮ ਖੁਮਾਰੀ ਨਾਨਕ’ ਅਤੇ ‘ਹੂਕ/ਹੇਕ’ ਪੰਜਾਬੀ ਸਾਹਿਤ ਅਤੇ ਸੰਗੀਤ ਖੇਤਰ ਦੇ
ਪ੍ਰੇਮੀਆਂ ਦੀ ਝੋਲੀ ਵਿਚ ਪਾਈਆਂ ਹਨ। ਇਸ ਦੇ ਨਾਲ ਹੀ ਪ੍ਰੋ. ਮਸਰੂਰ ਨੇ ਦੇਸ਼ਾਂ-ਵਿਦੇਸ਼ਾਂ
ਦੀਆਂ ਅਨੇਕ ਯਾਤਰਾਵਾਂ ਵੀ ਕੀਤੀਆਂ ਹਨ। ਆਲੋਚਨਾ ਖੇਤਰ ਵਿਚ ਉਨ੍ਹਾਂ ਦੇ ਅਨੇਕਾਂ ਹੀ
ਖੋਜ-ਪੱਤਰ ਪ੍ਰਕਾਸ਼ਤ ਹੋਏ ਹਨ।
Subscribe to:
Posts (Atom)